ਭਗਵੰਤ ਮਾਨ ਨੇ ਦਿੱਤਾ ਰਵਨੀਤ ਬਿੱਟੂ ਨੂੰ ਜਵਾਬ, ਸੁਣਾਈਆਂ ਖਰੀਆਂ- ਖਰੀਆਂ | OneIndia Punjabi

2022-08-11 0

ਬਿਕਰਮ ਸਿੰਘ ਮਜੀਠੀਆ ਦੀ ਰਿਹਾਈ 'ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਧਿਰਾਂ ਵੱਲੋਂ ਵੱਖਰੇ-ਵੱਖਰੇ ਬਿਆਨ ਸਾਹਮਣੇ ਆ ਰਹੇ ਹਨ I ਬਿਕਰਮ ਮਜੀਠੀਆ ਦੀ ਰਿਹਾਈ 'ਤੇ ਜਿੱਥੇ ਕਾਂਗਰਸ ਵੱਲੋਂ ਬਿਆਨਬਾਜ਼ੀ ਕਰਦਿਆਂ ਆਪ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉੱਥੇ ਹੀ ਮੁਖ ਮੰਤਰੀ ਭਗਵੰਤ ਮਾਨ ਨੇ ਰਵਨੀਤ ਸਿੰਘ ਬਿੱਟੂ ਦੇ ਬਿਆਨ ਦਾ ਜਵਾਬ ਦਿੰਦਿਆਂ ਪੁੱਛਿਆ ਕਿ ਕਾਂਗਰਸ ਨੇ ਸਾਢੇ ਚਾਰ ਸਾਲ ਮਜੀਠੀਆ ਨੂੰ ਕਿਓਂ ਬਚਾਇਆ।